ਖਜ਼ਾਨਾ

ਖਜ਼ਾਨਾ

  • ਤਜਰਬੇਕਾਰ ਅਤੇ ਸਮਰਪਿਤ ਸਟਾਫ ਦੇ ਨਾਲ ਏਕੀਕ੍ਰਿਤ ਖਜ਼ਾਨਾ।
  • ਫੋਰੈਕਸ ਮਾਰਕੀਟ ਵਿੱਚ ਪ੍ਰਮੁੱਖ ਭਾਗੀਦਾਰ।
  • ਮਨੀ ਅਤੇ ਫਿਕਸਡ ਇਨਕਮ ਮਾਰਕਿਟਾਂ ਵਿੱਚ ਸਰਗਰਮ ਪਲੇਅਰ।
  • ਸਾਰੇ ਮੁਦਰਾ ਅਤੇ ਵਿਆਜ ਦਰ ਦੇ ਐਕਸਪੋਜਰਾਂ ਲਈ ਹੈਜਿੰਗ ਹੱਲ।
  • ਦੇਣਦਾਰੀ ਉਤਪਾਦਾਂ ਦੀ ਕੀਮਤ ਤੈਅ ਕਰਨਾ।
  • ਏ ਐਲ ਸੀ ਓ ਅਤੇ ਬੈਂਕ ਦੀਆਂ ਪੂੰਜੀ ਲੋੜਾਂ ਵਿੱਚ ਤਾਲਮੇਲ ਬਿਠਾਉਣਾ।